ਤੂੰ ਕੌਣ, ਮੈਂ ਕੌਣ


ਤੁਸੀਂ ਉਸ ਦੀਵੇ ਦੀ ਲੋਅ ਹੋ ਜਿਸ ਦੀ ਰੋਸ਼ਨੀ ਵਿਚ ਇਹ ਕਹੇ-ਅਣਕਹੇ ਖਿਆਲ ਮੈਂ ਯਾਦਾਂ ਦੀ ਲੜੀ ਚੋਂ ਕੱਢ ਕੇ ਹਰਫ਼ਾਂ ਦੇ ਧਾਗੇ ‘ਚ ਪਿਰੋ ਰਿਹਾ ਹਾਂ।


ਤੇ ਮੈਂ..
ਇਹਨਾਂ ਖਿਆਲਾਂ ਤੋਂ ਵੱਧ ਮੈਂ ਕੁਝ ਵੀ ਨਹੀ ਹਾਂ।

No comments:

Post a Comment