ਅੰਮਬਰਸਰੀਆ
ਗਲੀ ਵਿੱਚ ਮਾਰੇ ਗੇੜੇ
ਆਉਣ ਨੂੰ ਫਿਰਦਾ ਈ ਨੇੜੇ
ਕਦੇ ਪਰਖਦਾ ਨੈਣ ਮੇਰੇ ਤੂੰ
ਕਦੇ ਪਰਖਦਾ ਏਂ ਤੋਰ
ਅੰਮਬਰਸਰੀਆ ਮੁੰਡਿਆ ਵੇ
ਕੱਚੀਆਂ ਕਲੀਆਂ ਨਾ ਤੋੜ
ਤੇਰੀ ਮਾਂ ਨੇ ਬੋਲੇ ਵੇ ਸਾਨੂੰ
ਮੰਦੜੇ ਨੇ ਬੋਲ
ਮੈਂ ਕਲੀਆਂ ਦੇ ਵਾਂਗਜ
ਮੇਰੀ ਅੱਲ੍ਹੜ ਉਮਰ ਨਿਆਣੀ
ਨਿੱਕੀ ਜਿੰਨੀ ਜਿੰਦ ਮੇਰੀ ਇਹ
ਜੋਬਨ ਹੜ੍ਹ੍ ਦਾ ਪਾਣੀ
ਜਦੋਂ ਦੀ ਚੜੀ ਜਵਾਨੀ
ਢੂੰਢ ਦੀ ਦਿਲ ਦਾ ਜਾਨੀ
ਮੈਂ ਅੰਤਾਂ ਨੂੰ ਵੇ
ਪਾਣੀ ਲੈ ਨਾ ਜਾਵੇ ਰੋੜ
ਅੰਮਬਰਸਰੀਆ ਮੁੰਡਿਆ ਵੇ
ਕੱਚੀਆਂ ਕਲੀਆਂ ਨਾ ਤੋੜ
ਗਲੀ ਵਿੱਚ ਮਾਰੇ ਗੇੜੇ
ਆਉਣ ਨੂੰ ਫਿਰਦਾ ਈ ਨੇੜੇ
ਕਦੇ ਪਰਖਦਾ ਨੈਣ ਮੇਰੇ ਤੂੰ
ਕਦੇ ਪਰਖਦਾ ਏਂ ਤੋਰ
ਅੰਮਬਰਸਰੀਆ ਮੁੰਡਿਆ ਵੇ
ਕੱਚੀਆਂ ਕਲੀਆਂ ਨਾ ਤੋੜ
ਤੇਰੀ ਮਾਂ ਨੇ ਬੋਲੇ ਵੇ ਸਾਨੂੰ
ਮੰਦੜੇ ਨੇ ਬੋਲ
ਮੈਂ ਕਲੀਆਂ ਦੇ ਵਾਂਗਜ
ਮੇਰੀ ਅੱਲ੍ਹੜ ਉਮਰ ਨਿਆਣੀ
ਨਿੱਕੀ ਜਿੰਨੀ ਜਿੰਦ ਮੇਰੀ ਇਹ
ਜੋਬਨ ਹੜ੍ਹ੍ ਦਾ ਪਾਣੀ
ਜਦੋਂ ਦੀ ਚੜੀ ਜਵਾਨੀ
ਢੂੰਢ ਦੀ ਦਿਲ ਦਾ ਜਾਨੀ
ਮੈਂ ਅੰਤਾਂ ਨੂੰ ਵੇ
ਪਾਣੀ ਲੈ ਨਾ ਜਾਵੇ ਰੋੜ
ਅੰਮਬਰਸਰੀਆ ਮੁੰਡਿਆ ਵੇ
ਕੱਚੀਆਂ ਕਲੀਆਂ ਨਾ ਤੋੜ