ਅੰਮਬਰਸਰੀਆ
ਗਲੀ ਵਿੱਚ ਮਾਰੇ ਗੇੜੇ
ਆਉਣ ਨੂੰ ਫਿਰਦਾ ਈ ਨੇੜੇ
ਕਦੇ ਪਰਖਦਾ ਨੈਣ ਮੇਰੇ ਤੂੰ
ਕਦੇ ਪਰਖਦਾ ਏਂ ਤੋਰ
ਅੰਮਬਰਸਰੀਆ ਮੁੰਡਿਆ ਵੇ
ਕੱਚੀਆਂ ਕਲੀਆਂ ਨਾ ਤੋੜ
ਤੇਰੀ ਮਾਂ ਨੇ ਬੋਲੇ ਵੇ ਸਾਨੂੰ
ਮੰਦੜੇ ਨੇ ਬੋਲ
ਮੈਂ ਕਲੀਆਂ ਦੇ ਵਾਂਗਜ
ਮੇਰੀ ਅੱਲ੍ਹੜ ਉਮਰ ਨਿਆਣੀ
ਨਿੱਕੀ ਜਿੰਨੀ ਜਿੰਦ ਮੇਰੀ ਇਹ
ਜੋਬਨ ਹੜ੍ਹ੍ ਦਾ ਪਾਣੀ
ਜਦੋਂ ਦੀ ਚੜੀ ਜਵਾਨੀ
ਢੂੰਢ ਦੀ ਦਿਲ ਦਾ ਜਾਨੀ
ਮੈਂ ਅੰਤਾਂ ਨੂੰ ਵੇ
ਪਾਣੀ ਲੈ ਨਾ ਜਾਵੇ ਰੋੜ
ਅੰਮਬਰਸਰੀਆ ਮੁੰਡਿਆ ਵੇ
ਕੱਚੀਆਂ ਕਲੀਆਂ ਨਾ ਤੋੜ
ਗੋਰੀ ਗੋਰੀ ਵੀਣੀ ਦੇ ਵਿੱਚ
ਕਾਲੀਆਂ ਕਾਲੀਆਂ ਵੰਗਾਂ
ਸ਼ੀਸ਼ੇ ਮੂਹਰੇ ਮੈਂ ਸ਼ਰਮਾਉਂਦੀ
ਸੁਰਮਾ ਪਾਉਂਦੀ ਸੰਗਾਂ
ਨਾ ਹੀ ਮੈਂ ਸੁਰਮਾ ਪਾਉਣਾ
ਰੂਪ ਨਾ ਸਾਣ ਤੇ ਲਾਉਣਾ
ਨੈਣ ਨਸ਼ੀਲੇ ਹੋਣ ਜਦੋਂ
ਫੇਰ ਕੀ ਸੁਰਮੇ ਦੀ ਲੋੜ
ਅੰਮਬਰਸਰੀਆ ਮੁੰਡਿਆ ਵੇ
ਕੱਚੀਆਂ ਕਲੀਆਂ ਨਾ ਤੋੜ
ਤੇਰੀ ਮਾਂ ਨੇ ਬੋਲੇ ਵੇ ਸਾਨੂੰ
ਮੰਦੜੇ ਨੇ ਬੋਲ
ਤੰਗ ਗਲੀ ਵਿਚ ਮੇਲ ਹੋ ਗਿਆ
ਖੜ ਗਿਆ ਬਾਹੋਂ ਫੜ ਕੇ
ਖੜੀ ਖੜੋਤੀ ਪਿਘਲ ਗਈ ਮੈਂ
ਨਰਮ ਕਾਲਜਾ ਧੜਕੇ
ਹਾਏ ਮੈਂ ਕਹਿੰਦੀ ਸੰਗਾਂ
ਤੋੜ ਨਾ ਦੇਵੀਂ ਵੰਗਾਂ
ਨਾਜਕ ਨਰਮ ਕਲਾਈ ਮੇਰੀ
ਵੀਣੀ ਨਾ ਮਚਕੋੜ
ਅੰਮਬਰਸਰੀਆ ਮੁੰਡਿਆ ਵੇ
ਕੱਚੀਆਂ ਕਲੀਆਂ ਨਾ ਤੋੜ
ਤੇਰੀ ਮਾਂ ਨੇ ਬੋਲੇ ਵੇ ਸਾਨੂੰ
ਮੰਦੜੇ ਨੇ ਬੋਲ
Well, the melody is simple, and doesn't overdo it. Sona Mahapatra's vocals are soothing and the song itself is a very old classic folk song. So heavens be praised, for a change, they didn't totally destroy the song.
Enjoy.
ਗਲੀ ਵਿੱਚ ਮਾਰੇ ਗੇੜੇ
ਆਉਣ ਨੂੰ ਫਿਰਦਾ ਈ ਨੇੜੇ
ਕਦੇ ਪਰਖਦਾ ਨੈਣ ਮੇਰੇ ਤੂੰ
ਕਦੇ ਪਰਖਦਾ ਏਂ ਤੋਰ
ਅੰਮਬਰਸਰੀਆ ਮੁੰਡਿਆ ਵੇ
ਕੱਚੀਆਂ ਕਲੀਆਂ ਨਾ ਤੋੜ
ਤੇਰੀ ਮਾਂ ਨੇ ਬੋਲੇ ਵੇ ਸਾਨੂੰ
ਮੰਦੜੇ ਨੇ ਬੋਲ
ਮੈਂ ਕਲੀਆਂ ਦੇ ਵਾਂਗਜ
ਮੇਰੀ ਅੱਲ੍ਹੜ ਉਮਰ ਨਿਆਣੀ
ਨਿੱਕੀ ਜਿੰਨੀ ਜਿੰਦ ਮੇਰੀ ਇਹ
ਜੋਬਨ ਹੜ੍ਹ੍ ਦਾ ਪਾਣੀ
ਜਦੋਂ ਦੀ ਚੜੀ ਜਵਾਨੀ
ਢੂੰਢ ਦੀ ਦਿਲ ਦਾ ਜਾਨੀ
ਮੈਂ ਅੰਤਾਂ ਨੂੰ ਵੇ
ਪਾਣੀ ਲੈ ਨਾ ਜਾਵੇ ਰੋੜ
ਅੰਮਬਰਸਰੀਆ ਮੁੰਡਿਆ ਵੇ
ਕੱਚੀਆਂ ਕਲੀਆਂ ਨਾ ਤੋੜ
ਗੋਰੀ ਗੋਰੀ ਵੀਣੀ ਦੇ ਵਿੱਚ
ਕਾਲੀਆਂ ਕਾਲੀਆਂ ਵੰਗਾਂ
ਸ਼ੀਸ਼ੇ ਮੂਹਰੇ ਮੈਂ ਸ਼ਰਮਾਉਂਦੀ
ਸੁਰਮਾ ਪਾਉਂਦੀ ਸੰਗਾਂ
ਨਾ ਹੀ ਮੈਂ ਸੁਰਮਾ ਪਾਉਣਾ
ਰੂਪ ਨਾ ਸਾਣ ਤੇ ਲਾਉਣਾ
ਨੈਣ ਨਸ਼ੀਲੇ ਹੋਣ ਜਦੋਂ
ਫੇਰ ਕੀ ਸੁਰਮੇ ਦੀ ਲੋੜ
ਅੰਮਬਰਸਰੀਆ ਮੁੰਡਿਆ ਵੇ
ਕੱਚੀਆਂ ਕਲੀਆਂ ਨਾ ਤੋੜ
ਤੇਰੀ ਮਾਂ ਨੇ ਬੋਲੇ ਵੇ ਸਾਨੂੰ
ਮੰਦੜੇ ਨੇ ਬੋਲ
ਤੰਗ ਗਲੀ ਵਿਚ ਮੇਲ ਹੋ ਗਿਆ
ਖੜ ਗਿਆ ਬਾਹੋਂ ਫੜ ਕੇ
ਖੜੀ ਖੜੋਤੀ ਪਿਘਲ ਗਈ ਮੈਂ
ਨਰਮ ਕਾਲਜਾ ਧੜਕੇ
ਹਾਏ ਮੈਂ ਕਹਿੰਦੀ ਸੰਗਾਂ
ਤੋੜ ਨਾ ਦੇਵੀਂ ਵੰਗਾਂ
ਨਾਜਕ ਨਰਮ ਕਲਾਈ ਮੇਰੀ
ਵੀਣੀ ਨਾ ਮਚਕੋੜ
ਅੰਮਬਰਸਰੀਆ ਮੁੰਡਿਆ ਵੇ
ਕੱਚੀਆਂ ਕਲੀਆਂ ਨਾ ਤੋੜ
ਤੇਰੀ ਮਾਂ ਨੇ ਬੋਲੇ ਵੇ ਸਾਨੂੰ
ਮੰਦੜੇ ਨੇ ਬੋਲ
This song or rather its modified hindi bollywood version from the movie fukrey seems to have become quite a rage these days. So I thought I might capture the original lyrics here.
Well, the melody is simple, and doesn't overdo it. Sona Mahapatra's vocals are soothing and the song itself is a very old classic folk song. So heavens be praised, for a change, they didn't totally destroy the song.
Enjoy.
No comments:
Post a Comment