ਮਿਲਦੀ ਨਹੀਂ ਮੁਸਕਾਨ ਹੀ ਹੋਠੀਂ ਸਜਾਉਣ ਨੂੰ
ਦਿਲ ਤਾਂ ਬਹੁਤ ਹੀ ਕਰਦਾ ਹੈ, ਮੇਰਾ ਮਿਲਣ ਆਉਣ ਨੂੰ
ਹੋਠਾਂ ਤੇ ਹਾਸਾ ਮਰ ਗਿਆ, ਦੰਦਾਸਾ ਰਹਿ ਗਿਆ
ਇਹੀ ਰਹਿਣ ਦੇ ਹਾਸਿਆਂ ਦਾ ਭਰਮ ਪਾਉਣ ਨੂੰ

ਕੁਝ ਸੂਟ ਲਾਭੇਂ ਸਾਂਭ ਕੇ, ਰਖ ਗੂੜ੍ਹੇ ਰੰਗ ਦੇ
ਕੱਚੇ ਦੀ ਕੱਚੀ ਦੋਸਤੀ, ਟੁੱਟੀ ਤੇ ਪਾਉਣ ਨੂੰ

ਟੁੱਟਿਆ ਏ ਨਿਓਂ, ਗੂੜ੍ਹਾ ਜਿਹਾ ਚਸ਼ਮਾ ਖਰੀਦ ਲੈ
ਰੋ ਰੋ ਕੇ ਸੁੱਜੀਆਂ ਸੋਹਣੀਆਂ ਅੱਖੀਆਂ ਲੁਕਾਉਣ ਨੂੰ

ਵਿਛੜੇ ਸੱਜਣ ਨੇ ਖੁਆਬ ਵਿੱਚ, ਸੀਨੇ ਨੂੰ ਲਾ ਕਿਹਾ
ਕਿਸਨੇ ਕਿਹਾ ਸੀ ਇੰਝ ਤੈਨੂੰ ਦਿਲ ਨੂੰ ਲਾਉਣ ਨੂੰ

ਲੰਘਾਂਗੇ ਤੇਰੀ ਵੀ ਗਲੀ, ਇਕ ਦਿਨ ਛਣਨ ਛਣਨ
ਤੇਰੇ ਬਿਨਾਂ ਵੀ ਜੀ ਰਹੇ ਹਾਂ ਇਹ ਦਿਖਾਉਣ ਨੂੰ

- ਸੁਰਜੀਤ ਪਾਤਰ
मिलती नहीं मुस्कान ही होठों पे सजाने को,
दिल तो बहुत ही करता है, मेरा मिलने आने को।
होठों पे हँसी मर गई, लाली रह गई,
यही रहने दो हास्यों का भरम पाने को,
दिल तो बहुत ही करता है, मेरा मिलने आने को।
कुछ सूट पास संभाल के, रखना गहरे रंग के,
कच्चे की कच्ची दोस्ती, टूटी पे पहनाने को,
दिल तो बहुत ही करता है, मेरा मिलने आने को।
टूटा है प्यार, एक काला सा चश्मा खरीद लो,
रो रो के सूजी सुन्दर आखें छुपाने को,
दिल तो बहुत ही करता है, मेरा मिलने आने को।
बिछड़े साजन ने ख़्वाब में, सीने लगा कहा
किसने कहा था यूं तुम्हें दिल को लगाने को,
दिल तो बहुत ही करता है, मेरा मिलने आने को।
तेरे बिना भी जी रहे हैं, ये दिखाने को,
दिल तो बहुत ही करता है, मेरा मिलने आने को।
No comments:
Post a Comment