ਜ਼ਿੰਦਗੀ ਦੇ ਗਰਭ ਚੋਂ ਹਜੇ ਅਸੀਂ ਜੰਮੇ ਨਹੀਂ
ਚੱਲ ਰਹੇ ਤੂਫ਼ਾਨ ਉੱਦਾਂ ਹੀ, ਥੰਮੇ ਨਹੀਂ
ਤੂਫ਼ਾਨ ਓਦੋਂ ਥੱਮਣਗੇ
ਜਦੋਂ ਅਸੀਂ ਜੰਮਾਂਗੇ
ਸਾਡੇ ਜੰਮਣ ਵਿੱਚ ਕੁੱਝ ਕੁ ਹੀ ਦਿਨ ਬਾਕੀ ਨੇ
ਲੋਕ ਬਿੱਟਰ ਬਿੱਟਰ ਜਾਂਦੇ ਝਾਕੀ ਨੇ
ਕਿ ਇਹ ਸਾਨੂੰ ਜੰਮਣ ਦੇਣਗੇ,
ਜਾਂ ਇੰਨ੍ਹਾਂ ਨੂੰ ਸਾਡੇ ਜੰਮਣ ਦਾ ਡਰ ਹੋਵੇਗਾ ?
ਕੋਈ ਰੂੜੀ ਜਾਂ ਛੱਪੜ ਦਾ ਕਿਨਾਰਾ ਸਾਡਾ ਘਰ ਹੋਵੇਗਾ
ਇੰਨਾਂ ਦੀ ਅੱਖ ਝਪਕਣ ਤੇ ਅਸੀਂ ਜੰਮੇ
ਤੇ ਇੰਨਾਂ ਵਿੱਚ ਹੀ ਢਲ ਗਏ
ਇੰਨ੍ਹਾਂ ਦੀਆਂ ਗੱਲਾਂ ਸੁਣ ਸੁਣ ਕੇ, ਇੰਨ੍ਹਾਂ 'ਚ ਹੀ ਰਲ ਗਏ
ਫ਼ਿਰ ਭੀੜ ਵਿੱਚੋਂ ਆਵਾਜ਼ ਆਈ
ਤੂਫ਼ਾਨ ਤਾਂ ਉੱਦਾਂ ਹੀ ਚੱਲੀ ਜਾਂਦੇ ਆ,
ਅਜੇ ਥੰਮੇ ਨਹੀਂ
ਜ਼ਿੰਦਗੀ ਦੇ ਗਰਭ ਚੋਂ ਹਜੇ ਅਸੀਂ ਜੰਮੇ ਨਹੀਂ
ਚੱਲ ਰਹੇ ਤੂਫ਼ਾਨ ਹਜੇ ਥੰਮੇ ਨਹੀਂ
ਜ਼ਿੰਦਗੀ ਦੇ ਗਰਭ ਚੋਂ ਹਜੇ ਅਸੀਂ ਜੰਮੇ ਨਹੀਂ।
We are not born yet
From the womb of life, we are not born yet
Afoot are the storms hitherto, they are not still yet
Storms will be stilled
When we are born
To our birth, only a few days remain
People, mesmerized, stare on
Will they let us be born,
or will They be afraid of us being born ?
Some corner of a pond or field will be our home
A moment they closed their eyes, and we were born
And into them we cast ourselves
Listening to their tongue over and over, we became them
Then from the crowd came a voice
The storms are still afoot, the same
They are not still yet
From the womb of life, we are not born yet
The storms are afoot, not still yet
From the womb of life, we are not born yet.
This is a dialogue/poem/snippet from the 2015 Punjabi movie "Leather Life". Full credit goes to original author, whoever he/she is. Not sure why I remembered this today. Kind of reminds me of the Faiz Ahmed Faiz poem, "Hum Dekhenge" though.
Well after that short stanza about being born, enjoy this song about dying every evening. Morbidity wins. Every. Single. Time.

ਰੋਜ਼ ਸ਼ਾਮ ਮੈਂ ਮਰ ਜਾਨੀ ਆਂ
ਰੋਜ਼ ਸ਼ਾਮ ਮੇਰੀ ਅਰਥੀ ਉੱਠਦੀ
ਰੋਜ਼ ਸ਼ਾਮ ਮੇਰੀ ਰੂਹ ਦਾ ਪੰਛੀ
ਮਾਰ ਉਡਾਰੀ ਉੱਡ ਜਾਂਦਾ ਏ
ਰੋਜ਼ ਸ਼ਾਮ ਮੈਂ ਮਰ ਜਾਨੀ ਆਂ
ਰੋਜ਼ ਸ਼ਾਮ ਮੈਨੂੰ ਲਾਂਬੂ ਲੱਗਦਾ
ਰੋਜ਼ ਸ਼ਾਮ ਮੇਰੀ ਰੂਹ ਦਾ ਪੰਛੀ
ਮਾਰ ਉਡਾਰੀ ਉੱਡ ਜਾਂਦਾ ਏ
ਰੋਜ਼ ਸ਼ਾਮ ਮੈਂ ਮਰ ਜਾਨੀ ਆਂ
ਨਾ ਚੜ੍ਹਦਾ ਨਾ ਲਹਿੰਦਾ
ਇੱਕ ਸੂਰਜ ਬਲਦਾ ਰਹਿੰਦਾ
ਇੱਕ ਹਰਸ਼ੀ ਜਿਹਾ ਭੌਰਾ
ਗੁਸਤਾਖੀ ਕਰਦਾ ਰਹਿੰਦਾ
ਨਾ ਚੜ੍ਹਦਾ ਨਾ ਲਹਿੰਦਾ
ਇੱਕ ਸੂਰਜ ਬਲਦਾ ਰਹਿੰਦਾ
ਇੱਕ ਹਰਸ਼ੀ ਜਿਹਾ ਭੌਰਾ
ਗੁਸਤਾਖੀ ਕਰਦਾ ਰਹਿੰਦਾ
ਰੋਜ਼ ਸ਼ਾਮ ਮੈਂ ਧੁਰ ਤਕ ਮਰਦੀ
ਰੋਜ਼ ਸ਼ਾਮ ਮੈਂ ਤਰਲੇ ਕਰਦੀ
ਰੋਜ਼ ਸ਼ਾਮ ਮੁੜ ਕਬਰੋਂ ਉੱਠਦੀ
ਮੁੜ ਮਰ ਜਾਂਦੀ ਹੌਕੇ ਭਰਦੀ
ਰੋਜ਼ ਸ਼ਾਮ ਮੈਨੂੰ ਲਾਂਬੂ ਲੱਗਦਾ
ਰੋਜ਼ ਸ਼ਾਮ ਮੈਂ ਚਿਖ਼ਾ ਤੇ ਚੜ੍ਹਦੀ
ਰੋਜ਼ ਸ਼ਾਮ ਮੇਰੀ ਰੂਹ ਦਾ ਪੰਛੀ
ਮਾਰ ਉਡਾਰੀ ਉੱਡ ਜਾਂਦਾ ਏ
ਰੋਜ਼ ਸ਼ਾਮ ਮੈਂ ਮਰ ਜਾਨੀ ਆਂ
ਕੱਬਲ ਘਾ ਦੇ ਵਰਗੀ ਹਾਂ ਮੈਂ
ਉੱਪਰੋਂ ਹਰੀ ਜੜ੍ਹਾਂ ਤੋਂ ਸੁੱਕੀ
ਕੱਬਲ ਘਾ ਦੇ ਵਰਗੀ ਹਾਂ ਮੈਂ
ਉੱਪਰੋਂ ਹਰੀ ਜੜ੍ਹਾਂ ਤੋਂ ਸੁੱਕੀ
ਲੋਕਾਂ ਭਾਣੇ ਸੌਆਂ ਸਾਲ ਦੀ
ਮੈਂ ਤਾਂ ਪਲ ਪਲ ਵੇਚ ਹਾਂ ਮੁੱਕੀ
ਨਾ ਰੋਵਾਂ ਨਾ ਸੌਵਾਂ
ਹਰ ਪਲ ਮੈਂ ਖੁਦ ਨੂੰ ਖੋਵਾਂ
ਇਹ ਚੰਦਰੀ ਦੁਨੀਆ ਤੇ
ਮੈਂ ਹੋ ਕੇ ਵੀ ਨਾ ਹੋਵਾਂ
ਰੋਜ਼ ਸ਼ਾਮ ਜਿੰਦ ਚਰਖ਼ੇ ਚੜ੍ਹਦੀ
ਰੋਜ਼ ਸ਼ਾਮ ਸਾਹ ਤੰਦ ਨੇ ਬਣਦੇ
ਪੈਰ ਮੇਰੀ ਬਣ ਬੰਬੇ ਉਡਦੀ
ਮਲਮਲ ਬਣ ਕੰਡ ਨੇੜੇ ਲੜਦੀ
ਰੋਜ਼ ਸ਼ਾਮ ਮੈਂ ਮਰ ਜਾਨੀ ਆਂ
ਏਸੇ ਗੱਲੋਂ ਡਰ ਜਾਨੀ ਆਂ
ਰੋਜ਼ ਸ਼ਾਮ ਮੇਰੀ ਰੂਹ ਦਾ ਪੰਛੀ
ਮਾਰ ਉਡਾਰੀ ਉੱਡ ਜਾਂਦਾ ਏ
ਰੋਜ਼ ਸ਼ਾਮ ਮੈਨੂੰ ਲਾਂਬੂ ਲੱਗਦਾ
ਰੋਜ਼ ਸ਼ਾਮ ਮੈਂ ਚਿਖ਼ਾ ਤੇ ਚੜ੍ਹਦੀ
ਰੋਜ਼ ਸ਼ਾਮ ਮੇਰੀ ਰੂਹ ਦਾ ਪੰਛੀ
ਮਾਰ ਉਡਾਰੀ ਉੱਡ ਜਾਂਦਾ ਏ
ਰੋਜ਼ ਸ਼ਾਮ ਮੈਂ ਮਰ ਜਾਨੀ ਆਂ
No comments:
Post a Comment