ਕੰਬਦੀ ਕਲਾਈਭਾਈ ਵੀਰ ਸਿੰਘ ਜੀ
ਸੁਪਨੇ ਵਿਚ ਤੁਸੀਂ ਮਿਲੇ ਅਸਾਨੂੰ
ਅਸਾਂ ਧਾ ਗਲਵਕੜੀ ਪਾਈ ਨਿਰਾ ਨੂਰ ਤੁਸੀਂ ਹੱਥ ਨ ਆਏ ਸਾਡੀ ਕੰਬਦੀ ਰਹੀ ਕਲਾਈ, ਧਾ ਚਰਨਾਂ ਤੇ ਸ਼ੀਸ਼ ਨਿਵਾਇਆ ਸਾਡੇ ਮੱਥੇ ਛੋਹ ਨ ਪਾਈ, ਤੁਸੀਂ ਉੱਚੇ ਅਸੀਂ ਨੀਵੇਂ ਸਾਂ ਸਾਡੀ ਪੇਸ਼ ਨ ਗਈਆ ਕਾਈ, ਫਿਰ ਲੜ ਫੜਨੇ ਨੂੰ ਉੱਠ ਦਉੜੇ ਪਰ ਲੜ ਉਹ 'ਬਿਜਲੀ ਲਹਿਰਾ' ਉਡਦਾ ਜਾਂਦਾ, ਪਰ ਉਹ ਅਪਣੀ ਛੁਹ ਸਾਨੂੰ ਗਯਾ ਲਾਈ: ਮਿੱਟੀ ਚਮਕ ਪਈ ਇਹ ਮੋਈ ਤੇ ਤੁਸੀਂ ਲੂੰਆਂ ਵਿਚ ਲਿਸ਼ਕੇ,- ਬਿਜਲੀ ਕੂੰਦ ਗਈ ਥਰਰਾਂਦੀ ਹੁਣ ਚਕਾਚੂੰਧ ਹੈ ਛਾਈ । |
The Trembling WristBhai Veer Singh Ji
In a dream, Thou came to meet us
We lunged to embrace Thee Pure Grace, Thy couldn't be grasped Our wrist stayed there trembling, We placed our head at Thy feet But the forehead didn't receive the touch Thou were high, we were low None of our pleas were heard. Then, Grasping at thine hem, we rose, and ran, but that hem like lightening, flew, and left but only, it's fleeting touch, imprinted on us: This dead soil started shining, And Thou shone through it, Lightening spread with a thunder, Now it's brightness everywhere. |
Friday, November 18, 2016
ਕੰਬਦੀ ਕਲਾਈ
Subscribe to:
Post Comments (Atom)
No comments:
Post a Comment