Tuesday, November 5, 2013

ਯੇ ਨਾ ਥੀ ਹਮਾਰੀ ਕਿਸਮਤ

ਯੇ ਨਾ ਥੀ ਹਮਾਰੀ ਕਿਸਮਤ, ਕੇ ਵਿਸਾਲ-ਏ-ਯਾਰ ਹੋਤਾ
ਅਗਰ ਔਰ ਜੀਤੇ ਰਹਿਤੇ, ਯਹੀ ਇੰਤਜ਼ਾਰ ਹੋਤਾ

ਤੇਰੇ ਵਾਦੇ ਪੇ ਜੀਏ ਹਮ, ਤੋ ਯੇ ਜਾਨ ਝੂਠ ਜਾਣਾ 
ਕੇ ਖੁਸ਼ੀ ਸੇ ਮਰ ਨਾ ਜਾਤੇ, ਅਗਰ ਏਤਬਾਰ ਹੋਤਾ 

ਤੇਰੀ ਨਾਜ਼ੁਕੀ ਸੇ ਜਾਣਾ, ਕੇ ਬੰਧਾ ਥਾ ਅਹਦ-ਏ-ਬੋਧਾ 
ਕਭੀ ਤੂ ਨਾ ਤੋੜ ਸਕਤਾ, ਅਗਰ ਉਸਤੁਵਾਰ ਹੋਤਾ 

ਕੋਈ ਮੇਰੇ ਦਿਲ ਸੇ ਪੂਛੇ, ਤੇਰੇ ਤੀਰ-ਏ-ਨੀਮਕਸ਼ ਕੋ 
ਯੇ ਖ਼ਲਿਸ਼ ਕਹਾਂ ਸੇ ਹੋਤੀ, ਜੋ ਜਿਗਰ ਕੇ ਪਾਰ ਹੋਤਾ 


Saturday, July 20, 2013

ਕਿੱਥੇ ਹੋ?

ਕਿੱਥੇ ਹੋ?

ਕੋਲ ਈ ਹੋ,
ਕੂੰਦੇ ਨਹੀਂ?
ਕੂੰਦੇ ਹੋ ਪਰ ਕੰਨੀਂ ਸਾਦ ਸੁਣੇਂਦੀ ਨਹੀਂ।
ਕਿੱਥੇ ਹੋ?
ਕੋਲ ਈ ਹੋ,
ਦਿੱਸਦੇ ਨਹੀਂ?
ਦਿੱਸਦੇ ਹੋ ਪਰ ਸੂਰਤ ਨੈਣ ਵਸੇਂਦੀ ਨਹੀਂ।
ਕਿੱਥੇ ਹੋ?
ਕੋਲ ਈ ਹੋ,
ਮਿਲਦੇ ਨਹੀਂ?
ਮਿਲਦੇ ਹੋ ਪਰ ਤਨ ਨੂੰ ਦੇਹ ਲਪੇਟਦੀ ਨਹੀਂ।
ਕਿੱਥੇ ਹੋ, ਮੇਰੇ ਸੋਹਣੇ ਸਾਈਂ।
ਕੋਲ ਈ ਹੋ, ਮੇਰੇ ਪਿਆਰੇ ਸਾਈਂ।
ਹੋ ਕੋਲ ਈ ਪਰ ਤੜਫ਼ ਮਿਲਨ ਦੀ ਸੰਭੇਲਦਿਆਂ ਸੰਭਲਦੀ ਨਹੀਂ।

- ਭਾਈ ਵੀਰ ਸਿੰਘ ਜੀ।

Wednesday, July 17, 2013

ਅੰਮਬਰਸਰੀਆ

ਅੰਮਬਰਸਰੀਆ 

ਗਲੀ ਵਿੱਚ ਮਾਰੇ ਗੇੜੇ 
ਆਉਣ ਨੂੰ ਫਿਰਦਾ ਈ ਨੇੜੇ 
ਕਦੇ ਪਰਖਦਾ ਨੈਣ ਮੇਰੇ ਤੂੰ 
ਕਦੇ ਪਰਖਦਾ ਏਂ ਤੋਰ 

ਅੰਮਬਰਸਰੀਆ ਮੁੰਡਿਆ ਵੇ 
ਕੱਚੀਆਂ ਕਲੀਆਂ ਨਾ ਤੋੜ 
ਤੇਰੀ ਮਾਂ ਨੇ ਬੋਲੇ ਵੇ ਸਾਨੂੰ 
ਮੰਦੜੇ ਨੇ ਬੋਲ 

ਮੈਂ ਕਲੀਆਂ ਦੇ ਵਾਂਗਜ 
ਮੇਰੀ ਅੱਲ੍ਹੜ ਉਮਰ ਨਿਆਣੀ 
ਨਿੱਕੀ ਜਿੰਨੀ ਜਿੰਦ ਮੇਰੀ ਇਹ 
ਜੋਬਨ ਹੜ੍ਹ੍ ਦਾ ਪਾਣੀ 
ਜਦੋਂ ਦੀ ਚੜੀ ਜਵਾਨੀ 
ਢੂੰਢ ਦੀ ਦਿਲ ਦਾ ਜਾਨੀ 
ਮੈਂ ਅੰਤਾਂ ਨੂੰ ਵੇ 
ਪਾਣੀ ਲੈ ਨਾ ਜਾਵੇ ਰੋੜ

ਅੰਮਬਰਸਰੀਆ ਮੁੰਡਿਆ ਵੇ 
ਕੱਚੀਆਂ ਕਲੀਆਂ ਨਾ ਤੋੜ 


Thursday, January 17, 2013

ਦਸ਼ਤ ਏ ਤਨਹਾਈ

ਦਸ਼ਤ ਏ ਤਨਹਾਈ ਮੇਂ,
ਐ ਜਾਨ-ਏ-ਜਹਾਂ, 
ਲਰਜ਼ਾਂ ਹੈਂ, 
ਤੇਰੀ ਆਵਾਜ਼ ਕੇ ਸਾਏ,
ਤੇਰੇ ਹੋਂਠੋ ਕੇ ਸਰਾਬ ।

ਦਸ਼ਤ ਏ ਤਨਹਾਈ ਮੇਂ,
ਦੂਰੀ ਕੇ ਖਸ-ਓ-ਖਾਕ ਤਲੇ,
ਖਿਲ ਰਹੇ ਹੈਂ, 
ਤੇਰੇ ਪਹਲੂ ਕੇ ਸਮਨ, 
ਔਰ ਗੁਲਾਬ । 

ਉਠ ਰਹੀ ਹੈ ਕਹੀਂ ਕੁਰਬਤ ਸੇ, 
ਤੇਰੀ ਸਾਂਸ ਕੀ ਆਂਚ, 
ਅਪਨੀ ਖੁਸ਼ਬੂ ਮੇਂ ਸੁਲਗਤੀ ਹੁਈ,
ਮੱਧਮ-ਮੱਧਮ, 
ਦੂਰ ਉਫ਼ਕ ਪਾਰ ਚਮਕਤੀ ਹੁਈ,  
ਕਤਰਾ-ਕਤਰਾ,
ਗਿਰ ਰਹੀ ਹੈ, 
ਤੇਰੀ ਦਿਲਦਾਰ ਨਜ਼ਰ ਕੀ ਸ਼ਬਨਮ ।

ਇਸ ਕਦਰ ਪਿਆਰ ਸੇ, 
ਐ ਜਾਨ-ਏ-ਜਹਾਂ ਰੱਖਾ ਹੈ, 
ਦਿਲ ਕੇ ਰੁਖਸਾਰ ਪੇ, 
ਇਸ ਵਕ਼ਤ ਤੇਰੀ ਯਾਦ ਨੇ ਹਾਥ, 

ਯੂੰ ਗੁਮਾਨ ਹੋਤਾ ਹੈ, 
ਗਰਚੇ ਹੈ ਅਭੀ ਸੁਬਾਹ-ਏ-ਫਿਰਾਕ਼, 
ਢਲ ਭੀ ਗਯਾ ਹਿਜਰ ਕਾ ਦਿਨ, 
ਆ ਭੀ ਗਈ ਵਸਲ ਕੀ ਰਾਤ ।

- ਫੈਜ਼ ਅਹਮਦ ਫੈਜ਼ 

Original Source with translation can be found here.